https://pagead2.googlesyndication.com/pagead/js/adsbygoogle.js?client=ca-pub-1299037737791520 Punjabi gyaan bhandaar: 2020

Wednesday, July 22, 2020

   ਪੰਜਾਬੀ ਹੋਣਾ ਇਕ ਮਾਨ ਹੈ, ਪੰਜਾਬੀ ਦੁਨੀਆਂ ਦੀ ਸ਼ਾਨ ਹੈ

ਮੇਰੇ ਪੰਜਾਬੀ ਵੀਰੋ , ਮੇਰੇ ਬਾਬੂ , ਮੇਰੀ ਮਾਤਾ ਤੇ ਮੇਰਿਆ ਭੈਣਾਂ ਨੂੰ ਮੇਰੇ ਵੱਲੋਂ ਸਬ ਨੂੰ ਸਤਸ੍ਰੀ ਆਕਾਲ ਮੇਰੇ ਵੱਲੋ ਰੱਬ ਸਬ ਨੂੰ ਖੁੱਸਿਆ ਵੰਡੇ 

ਮੇਰੇ ਭਰਾਵੋ ਮੇ ਤੁਹਾਡੇ ਲਈ ਇਕ ਬਲੋਗ ਸੁਰੂ ਕਰਨ ਜਾ ਰਿਹਾ ਹਾਂ ਜਿਸ ਵਿਚ ਤੁਹਾਡੇ ਲਈ ਪੰਜਾਬੀ ਸਿੱਖਣ ਤੋਂ ਲੈਕੇ ਪੰਜਾਬੀ ਲੋਕ ਬਾਰੇ ਦਸ਼ਾਗਾ ਜੇ ਤੁਹਾਨੂੰ ਮੇਰਾ ਬਲੋਗ ਚੰਗਾ ਲਗਦਾ ਹੈ ਤਾਂ ਹੋਰ ਵੀ ਜਾਣਕਾਰੀ ਦੇਵਾਂਗਾ 

ਤੁਸੀਂ ਕਿਸੀ ਵੀ ਦੇਸ਼ ਵਿੱਚ ਰਹਿੰਦੇ ਹੋ ਤੁਸੀਂ ਅਪਣੇ ਹੀ ਦੇਸ਼ ਵਿੱਚ ਰਹਿਕੇ ਪੰਜਾਬੀ ਸਿੱਖ ਸੱਕਦੇ ਹੋ ਬੜੇ ਹੀ ਆਸਾਨ ਤਰੀਕੇ ਨਾਲ ਕਿ ਹੈ ਤੁਹਾਡਾ ਵਿਚਾਰ 

ਪੰਜਾਬੀ ਲੋਕ ਦਿਲ ਦੇ ਬਹੁਤ ਹੀ ਸਾਫ਼ ਹੋਂਦੇ ਨੇ ਹਮੇਸ਼ ਦੂਜਿਆਂ ਦੀ ਮਦਦ ਕਰਨ ਵਾਲੇ ਇਨਸਾਨ ਹੋਂਦੇ ਨੇ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਦੂਜਿਆਂ ਨੂੰ ਵੀ ਖੁਸ਼ ਰੱਖਦੇ ਨੇ 

 ਪੰਜਾਬੀਆ ਦੀ ਆਨ ਵੱਖਰੀ, ਪੰਜਾਬੀਆ ਦੀ ਸ਼ਾਨ ਵੱਖਰੀ